![]() |
29ਵਾਂ ਸਲਾਨਾਂ ਗਹਿ ਗੱਢਵਾ ਫੁੱਟਬਾਲ ਟੂਰਨਾਂਮੈਟ
ਮਿਤੀ:- 8,9,10, ਅਪ੍ਰੈਲ 2017
ਸਥਾਂਨ:- ਖੇਡ ਸਟੇਡੀਅਮ ਪਿੰਡ ਖੂੰਨਣ ਕਲਾਂ
ਜਿਲਾ:- ਸ੍ਰੀ ਮੁੱਕਤਸਰ ਸਾਹਿਬ।
ਸਥਾਂਨ:- ਖੇਡ ਸਟੇਡੀਅਮ ਪਿੰਡ ਖੂੰਨਣ ਕਲਾਂ
ਜਿਲਾ:- ਸ੍ਰੀ ਮੁੱਕਤਸਰ ਸਾਹਿਬ।
ਇਸ ਟੂਰਨਾਂਮੈਟ ਵਿੱਚ ਕੁਲ 32 ਟੀਮਾਂ ਨੇ ਹਿੱਸਾ ਲਿਆ। ਫਾਈਨਲ ਮੁਕਾਬਲਾ ਪਿੰਡ ਚਿੱਬੜਾਵਾਲੀ ਅਤੇ ਪਿੰਡ ਤਾਮਕੋਟ ਦੀਆ ਟੀਮਾਂ ਵਿਚਕਾਰ ਖੇਡਿਆ ਗਿਆ । 1:1 ਗੋਲ ਦੀ ਬਰਾਬਰੀ ਉੱਤੇ ਖਤਮ ਹੋਏ ਇਸ ਮੈਚ ਵਿੱਚ ਪੈਨਲਟੀ ਸ਼ੂਟ ਆਊਟ ਰਾਹੀ ਪਿੰਡ ਚਿੱਬੜਾਵਾਲੀ ਪਹਿਲੇ ਅਤੇ ਤਾਮਕੋਟ ਦੀ ਟੀਮ ਦੂਸਰੇ ਸਥਾਣ ਉੱਤੇ ਰਹੀ। ਬਾਕੀ ਇਨਾਂਮ ਇਸ ਪ੍ਰਕਾਰ ਰਹੇ:-
KHUNAN KALAN ELEVEN
GULTRU CHIBRANWALI (5 goal)
GURLAL SANGUDAUN
KARMA CHIBRANWALI
(combined)
KARMA CHIBRANWALI
(combined)
ANMOL TAMKOT FC

No comments:
Post a Comment